Example items (sample of 50)

sen_strVerb_formVerb_featuresobj_formobj_featurestreebank_link
ਮੈਂ ਇੱਥੇ ਇੱਕ ਵੱਖਰੇ ਕਿਰਦਾਰ ਨੂੰ ਸੰਖੇਪ ਵਿੱਚ ਪੇਸ਼ ਕਰਕੇ ਸ਼ੁਰੂਆਤ ਕਰਨ ਜਾ ਰਿਹਾ ਹਾਂ ਜੋ ਮੇਰਾ ਮੰਨਣਾ ਹੈ ਕਿ ਕਿਸਾਨ ਅੰਦੋਲਨ ਦਾ ਸਾਹਮਣਾ ਕਰ ਰਹੀ ਵਿਰੋਧੀ ਸ਼ਕਤੀ ਨੂੰ ਵਧੇਰੇ ਸਪੱਸ਼ਟ ਰੂਪ ਵਿੱਚ ਦਰਸਾਉਂਦਾ ਹੈ ।ਦਰਸਾਉਂਦਾ
features...upos=VERB
deprel=acl:relcl
lemma=ਦਰਸ਼ਨ
ਸ਼ਕਤੀ
features...upos=NOUN
lemma=ਸ਼ਕਤੀ
deprel=obj
UD_Punjabi-CS
اس لئی میں اہدے واستے انھاں دوہاں وچوں اک چتر واہ دتا جو میں اکسر بناؤندا ساں -دتا
features...upos=VERB
deprel=root
lemma=دتا
Aspect=Perf
Mood=Ind
Tense=Past
چتر
features...upos=NOUN
lemma=چتر
Gender=Masc
Number=Sing
deprel=obj
UD_Punjabi-Rang
پنجاب دی ثقافت نوں دوبارہ زندہ کرن دا عہد کریئے -کریئے
features...upos=VERB
deprel=root
lemma=کرنا
Mood=Imp
VerbForm=Fin
عہد
features...upos=NOUN
lemma=عہد
deprel=obj
UD_Punjabi-Rang
ਮੈਨੂੰ ਇਹ ਵੇਖ ਕੇ ਹੈਰਾਨੀ ਹੋਈ ਕਿ ਮੇਰੀ ਡਰਾਇੰਗ ਦੇ ਨਿੱਕੇ ਜਿਹੇ ਜੱਜ ਦੇ ਚਿਹਰੇ ਤੇ ਚਮਕ ਆ ਗਈ ।ਵੇਖ
features...upos=VERB
deprel=advcl
lemma=ਵੇਖਣਾ
Mood=Ind
Tense=Pres
VerbForm=Fin
ਇਹ
features...upos=PRON
lemma=ਇਹ
PronType=Dem
deprel=obj
UD_Punjabi-CS
ਉਹ ਇੱਕ ਤਰ੍ਹਾਂ ਨਾਲ ਇੱਕ ਸਮਾਨਾਂਤਰ ਨਿੱਜੀ ਪ੍ਰਣਾਲੀ ਬਣਾਉਣਗੇ ।ਬਣਾਉਣਗੇ
features...upos=VERB
deprel=root
lemma=ਬਣਾਉਣਾ
ਪ੍ਰਣਾਲੀ
features...upos=NOUN
lemma=ਪ੍ਰਣਾਲੀ
Gender=Fem
Number=Sing
deprel=obj
UD_Punjabi-CS
ਇਸ ਲਈ ਮੈਂ ਇੱਕ ਹੋਰ ਚਿੱਤਰ ਬਣਾਇਆ ।ਬਣਾਇਆ
features...upos=VERB
deprel=root
lemma=ਬਣਾਉਣਾ
Aspect=Perf
Mood=Ind
Tense=Past
VerbForm=Fin
ਚਿੱਤਰ
features...upos=NOUN
lemma=ਚਿੱਤਰ
Case=Acc
Gender=Masc
Number=Sing
deprel=obj
UD_Punjabi-CS
کیونکِ میرے وڈیاں نے میری چھ سال دی اومر وچ ہی چترکار بنن توں میرا ہوسلا توڑ دتا سی ۔بنن
features...upos=VERB
deprel=obl
lemma=بنن
چترکار
features...upos=NOUN
lemma=چترکار
deprel=obj
UD_Punjabi-Rang
ਸੋ ਮੈਂ ਆਪਣੀ ਡਰਾਇੰਗ ਨੂੰ ਵਗਾਹ ਮਾਰਿਆ ਤੇ ਇਸ ਦੇ ਨਾਲ ਹੀ ਜੁੜੇ ਸਪਸ਼ਟੀਕਰਨ ਨੂੰ ਵੀ ।ਮਾਰਿਆ
features...upos=VERB
deprel=root
lemma=ਮਾਰਨਾ
Aspect=Perf
Mood=Ind
Tense=Past
VerbForm=Fin
ਡਰਾਇੰਗ
features...upos=NOUN
lemma=ਡਰਾਇੰਗ
Case=Acc
Gender=Fem
Number=Sing
deprel=obj
UD_Punjabi-CS
ਮੈਂ ਬੜੀ ਦੇਰ ਸਿਆਣੇ ਲੋਕਾਂ ਵਿਚ ਰਿਹਾ ਹਾਂ ਅਤੇ ਉਨ੍ਹਾਂ ਨੂੰ ਬੜੇ ਨੇੜੇ ਹੋ ਕੇ ਵੀ ਤੱਕਿਆ ਹੈ ।ਤੱਕਿਆ
features...upos=VERB
deprel=conj
lemma=ਤੱਕਣਾ
Aspect=Perf
Mood=Ind
VerbForm=Fin
ਉਨ੍ਹਾਂ
features...upos=PRON
lemma=ਉਨ੍ਹਾਂ
Case=Acc
Number=Plur
Person=3
PronType=Prs
deprel=obj
UD_Punjabi-CS
ਇਕ ਕਿਤਾਬ ਜਿਸਦਾ ਨਾਂ ਸੀ ' ਕੁਦਰਤ ਵਿਚੋਂ ਸੱਚੀਆਂ ਕਹਾਣੀਆਂ ' ਵਿਚ ਬੜੇ ਪੁਰਾਣੇ ਜੰਗਲ ਦੀ ਬੜੀ ਸ਼ਾਨਦਾਰ ਤਸਵੀਰ ਦੇਖੀ ।ਦੇਖੀ
features...upos=VERB
deprel=root
lemma=ਵੇਖਣਾ
Aspect=Perf
Mood=Ind
Tense=Past
VerbForm=Fin
ਤਸਵੀਰ
features...upos=NOUN
lemma=ਤਸਵੀਰ
Case=Acc
Gender=Fem
Number=Sing
deprel=obj
UD_Punjabi-CS
ਇੰਜ ਤੁਸੀਂ ਮੇਰੀ ਹੈਰਾਨੀ ਦਾ ਕਾਰਨ ਸਮਝ ਸਕਦੇ ਹੋ ਜਦੋਂ ਸਵੇਰੇ ਸੂਰਜ ਚੜ੍ਹਨ ਤੇ ਮੈਨੂੰ ਇਕ ਪਿਆਰੀ ਜਿਹੀ ਆਵਾਜ਼ ਨੇ ਇਹ ਕਹਿ ਕੇ ਜਗਾਇਆ ਹੋਵੇ : " ਮੈਨੂੰ ਇਕ ਭੇਡ ਵਾਹ ਕੇ ਦਿਓਗੇ ? "ਕਹਿ
features...upos=VERB
deprel=advcl
lemma=ਕਹਿਣਾ
Aspect=Perf,Perf
Mood=Ind,Ind
Tense=Pres
ਇਹ
features...upos=PRON
lemma=ਇਹ
PronType=Dem
deprel=obj
UD_Punjabi-CS
ਇਸ ਲਈ , ਇਹ ਕਾਨੂੰਨ , ਜਿਨ੍ਹਾਂ ਬਾਰੇ ਉਨ੍ਹਾਂ ਨੇ ਕਿਸੇ ਵੀ ਕਿਸਾਨ ਯੂਨੀਅਨ ਨਾਲ ਸਲਾਹ ਨਹੀਂ ਕੀਤੀ , ਅਤੇ ਮਹਾਂਮਾਰੀ ਦੌਰਾਨ ਜਲਦਬਾਜ਼ੀ ਵਿੱਚ ਪਾਸ ਕੀਤੇ ਗਏ ।ਕੀਤੀ
features...upos=VERB
deprel=advcl
lemma=ਕਰਨਾ
Aspect=Perf,Perf
Mood=Ind,Ind
ਯੂਨੀਅਨ
features...upos=NOUN
lemma=ਯੂਨੀਅਨ
deprel=obj
UD_Punjabi-CS
اسنے جواب وچ اویں ہی بڑی ہولی جہی انج کہا جویں کوئی بڑی ضروری گل کر رہا ہووے ، " مینوں اک بھیڈ واہ دیو " ۔دیو
features...upos=VERB
deprel=parataxis
lemma=دیو
Mood=Ind
بھیڈ
features...upos=NOUN
lemma=بھیڈ
Gender=Fem
Number=Sing
deprel=obj
UD_Punjabi-Rang
مینوں “ اک بھیڈ واہ کے دیوگے ” ؟دیوگے
features...upos=VERB
deprel=root
lemma=دیوگے
Mood=Ind
Tense=Fut
VerbForm=Fin
بھیڈ
features...upos=NOUN
lemma=بھیڈ
Gender=Fem
Number=Sing
deprel=obj
UD_Punjabi-Rang
جے پگ دی بجائے ٹوپی پا کے فخر محسوس کریئے -کریئے
features...upos=VERB
deprel=root
lemma=کرنا
Mood=Ind
Tense=Pres
VerbForm=Fin
فخر
features...upos=NOUN
lemma=فخر
deprel=obj
UD_Punjabi-Rang
ਮੇਰੀ ਦੂਜੀ ਡ੍ਰਾਇੰਗ ਕੁਝ ਇੰਜ ਦਿਖਾਈ ਦਿੰਦੀ ਸੀ । :ਦਿੰਦੀ
features...upos=VERB
deprel=root
lemma=ਦੇਣਾ
Aspect=Imp
Mood=Ind
Tense=Pres
VerbForm=Fin
ਡ੍ਰਾਇੰਗ
features...upos=NOUN
lemma=ਡ੍ਰਾਇੰਗ
Case=Nom
Gender=Fem
Number=Sing
deprel=obj
UD_Punjabi-CS
لؤ ویکھو اس چتر دی نکلویکھو
features...upos=VERB
deprel=root
lemma=ویکھو
Aspect=Imp
Mood=Imp
VerbForm=Fin
نکل
features...upos=NOUN
lemma=نکل
Gender=Fem
deprel=obj
UD_Punjabi-Rang
ਉਸਨੇ ਮੈਨੂੰ ਉੱਤਰ ਦਿੱਤਾ : " ਕੋਈ ਫਰਕ ਨਹੀਂ ਪੈਂਦਾ , ਬਸ ਮੈਨੂੰ ਇੱਕ ਭੇਡ ਵਾਹ ਦਿਓ । "ਦਿਓ
features...upos=VERB
deprel=conj
lemma=ਦੇਣਾ
Polite=Form
ਭੇਡ
features...upos=NOUN
lemma=ਭੇਡ
Case=Nom
Gender=Fem
Number=Sing
deprel=obj
UD_Punjabi-CS
ਪਰ ਜੇ ਉਹ ਜੋ ਕੁਝ ਮਰਜ਼ੀ ਹੁੰਦਿਆਂ ਹੋਇਆਂ ਵੀ ਇਹ ਕਹਿੰਦਾ ਹੈ ਕਿ ਇਹ ਇਕ ਹੈਟ ਹੈ ।ਹੈ
features...upos=VERB
deprel=root
lemma=ਹੈ
Mood=Ind
Tense=Pres
VerbForm=Fin
ਇਹ
features...upos=PRON
lemma=ਇਹ
Person=3
PronType=Dem
deprel=obj
UD_Punjabi-CS
ਆਖਿਰ ਜਦ ਮੈਂ ਬੋਲਣ ਜੋਗਾ ਹੋਇਆ ਤਾਂ ਮੈਂ ਉਸਨੂੰ ਪੁੱਛਿਆ : " ਪਰ ... ਤੂੰ ਇੱਥੇ ਕੀ ਕਰ ਰਿਹਾ ਏੱ ? "ਰਿਹਾ
features...upos=VERB
deprel=compound:svc
lemma=ਰਹਿਣਾ
Aspect=Imp
Mood=Ind
Tense=Pres
VerbForm=Fin
ਕੀ
features...upos=PRON
lemma=ਕੀ
Case=Acc
PronType=Ind
deprel=obj
UD_Punjabi-CS
میں بلھے شاہ شاہ فرید تے وارث شاہ دی دھرتی تے رہ کے وی پنجابی نوں محبت دا ذریعہ نہ بنا سکیا ۔سکیا
features...upos=VERB
deprel=root
lemma=سکیا
Mood=Ind,Ind
پنجابی
features...upos=NOUN
lemma=پنجابی
Gender=Masc
Number=Sing
deprel=obj
UD_Punjabi-Rang
کیونکِ ہن مینوں کاہل پے چکی سی کِ آپنا انجن باہر کڈھاں ۔کڈھاں
features...upos=VERB
deprel=ccomp
lemma=کڈھاں
Mood=Ind
VerbForm=Fin
انجن
features...upos=NOUN
lemma=انجن
Gender=Masc
Number=Sing
deprel=obj
UD_Punjabi-Rang
ਆਹ ਵੇਖੋ ਉਸਦਾ ਸੋਹਣਾ ਜਿਹਾ ਚਿੱਤਰ ਜੋ ਮੈਂ ਬਾਦ ਵਿਚ ਬਣਾ ਸਕਿਆ ।ਵੇਖੋ
features...upos=VERB
deprel=root
lemma=ਵੇਖਣਾ
Mood=Imp
VerbForm=Fin
ਚਿੱਤਰ
features...upos=NOUN
lemma=ਚਿੱਤਰ
Case=Acc
Gender=Masc
Number=Sing
deprel=obj
UD_Punjabi-CS
میں اہ سن کے ہکا بکا رہِ گیا جدوں چھوٹے بندے نے اس دا سواگت انج کیتا -کیتا
features...upos=VERB
deprel=advcl
lemma=کرنا
Aspect=Perf
Mood=Ind
Tense=Past
سواگت
features...upos=NOUN
lemma=سواگت
Gender=Masc
deprel=obj
UD_Punjabi-Rang
ਹੁਣ ਮੋਰੇ ਸਬਰ ਦਾ ਬੰਨ੍ਹ ਟੁੱਟ ਗਿਆ , ਕਿਉਂਕਿ ਹੁਣ ਮੈਨੂੰ ਕਾਹਲ ਪੈ ਚੁੱਕੀ ਸੀ ਕਿ ਆਪਣਾ ਇੰਜਣ ਬਾਹਰ ਕੱਢਾਂ ।ਕੱਢਾਂ
features...upos=VERB
deprel=ccomp
lemma=ਕੱਢਣਾ
Mood=Ind
VerbForm=Fin
ਇੰਜਣ
features...upos=NOUN
lemma=ਇੰਜਣ
Case=Nom
Gender=Masc
Number=Sing
deprel=obj
UD_Punjabi-CS
جدوں بھیت ہاوی ہو جاندا ہے تاں اسنوں منن توں کوئی انکار نہی کر سکدا ۔کر
features...upos=VERB
deprel=root
lemma=کر
انکار
features...upos=NOUN
lemma=انکار
deprel=obj
UD_Punjabi-Rang
ਮੇਰੇ ਲਈ ਇਹ ਜੀਵਨ ਤੇ ਮੌਤ ਦਾ ਸਵਾਲ ਸੀ ਕਿਉਂਕਿ ਮੇਰੇ ਕੋਲ ਸਿਰਫ ਇਕ ਹਫ਼ਤੇ ਲਈ ਹੀ ਪੀਣ ਦਾ ਪਾਣੀ ਸੀ ।ਸੀ
features...upos=VERB
deprel=root
lemma=ਸੀ
Aspect=Perf
Mood=Ind
VerbForm=Fin
ਸਵਾਲ
features...upos=NOUN
lemma=ਸਵਾਲ
Case=Nom
Gender=Masc
Number=Sing
deprel=obj
UD_Punjabi-CS
آج میاں محمد بخش بلھے شاہ غلام فرید تے وارث شاہ دا کلام کوئی نہیں سن دا -سن
features...upos=VERB
deprel=root
lemma=سن
Mood=Ind,Ind
کلام
features...upos=NOUN
lemma=کلام
deprel=obj
UD_Punjabi-Rang
ਉਸਨੇ ਬੜੇ ਧਿਆਨ ਨਾਲ ਵੇਖਿਆ ਤੇ ਕਹਿਣ ਲੱਗਾ : " ਨਹੀਂ , ਨਹੀਂ ! ਇਹ ਭੇਡ ਤਾਂ ਅੱਗੇ ਹੀ ਬੜੀ ਮਰੀਅਲ ਹੈ । ਕੋਈ ਹੋਰ ਬਣਾਓ । "ਬਣਾਓ
features...upos=VERB
deprel=ccomp
lemma=ਬਣਾਉਣਾ
Mood=Imp
ਕੋਈ
features...upos=PRON
lemma=ਕੋਈ
PronType=Ind
deprel=obj
UD_Punjabi-CS
ਮੈਂ ਲਗਭਗ ਸਾਰੀ ਦੁਨੀਆ ਦੇ ਉਪਰੋਂ ਥੋੜਾ ਬਹੁਤ ਜਹਾਜ਼ ਚਲਾਇਆ ਹੈ ।ਚਲਾਇਆ
features...upos=VERB
deprel=root
lemma=ਚਲਾਣਾ
Aspect=Perf
Mood=Ind
Tense=Pres
VerbForm=Fin
ਜਹਾਜ਼
features...upos=NOUN
lemma=ਜਹਾਜ਼
Case=Acc
Gender=Masc
Number=Sing
deprel=obj
UD_Punjabi-CS
اس رات میں تاں تباہ سمندری جہاز دے اس جہازی توں وی ودھیرے اکلا ساں جنھے وچکار سمندر دے اکّ بلی پھڑی ہووے ۔پھڑی
features...upos=VERB
deprel=acl:relcl
lemma=پھڑی
Aspect=Perf
بلی
features...upos=NOUN
lemma=بلی
Gender=Fem
deprel=obj
UD_Punjabi-Rang
ਮੈਂ ਇਹ ਦੇਖਣ ਦੀ ਕੋਸ਼ਿਸ਼ ਕਰਦਾ ਹਾਂ ਕਿ ਇਹ ਬੰਦਾ ਸਚਮੁਚ ਸਹੀ ਸੋਚ ਦਾ ਮਾਲਕ ਹੈ ।ਕਰਦਾ
features...upos=VERB
deprel=root
lemma=ਕਰਨਾ
Aspect=Imp
Tense=Pres
ਕੋਸ਼ਿਸ਼
features...upos=NOUN
lemma=ਕੋਸ਼ਿਸ਼
Case=Acc
Gender=Fem
Number=Sing
deprel=obj
UD_Punjabi-CS
ڈھول دی تھاپ تے مرد لنگیاں دھوتیاں تہبند کرتے تے پاجامے پا کے رقص کردے نیں -کردے
features...upos=VERB
deprel=root
رقص
features...upos=NOUN
lemma=رقص
deprel=obj
UD_Punjabi-Rang
جے ڈھول تے طبلے دی بجائے کی بورڈ موسیقی استعمال کریئے -کریئے
features...upos=VERB
deprel=root
lemma=کرنا
Mood=Ind
VerbForm=Fin
موسیقی
features...upos=NOUN
lemma=موسیقی
deprel=obj
UD_Punjabi-Rang
ਪਰ ਫਿਰ ਚੇਤੇ ਆਇਆ ਕਿ ਮੈਂ ਕਿਵੇਂ ਆਪਣਾ ਧਿਆਨ ਇਤਿਹਾਸ , ਭੂਗੋਲ , ਗਣਿਤ ਅਤੇ ਵਿਆਕਰਣ ਦੀ ਪੜ੍ਹਾਈ ਉਪਰ ਕੇਂਦ੍ਰਤ ਕੀਤਾ ਸੀ ।ਕੀਤਾ
features...upos=VERB
deprel=ccomp
lemma=ਕਰਨਾ
Aspect=Perf
Mood=Ind
Tense=Past
VerbForm=Fin
ਧਿਆਨ
features...upos=NOUN
lemma=ਧਿਆਨ
Case=Nom
Gender=Masc
Number=Sing
deprel=obj
UD_Punjabi-CS
میں چھوٹے بچے دے کنّ وچ ہولی جہی کہا کِ مینوں ڈرائنگ کرنی نہیں آؤندی ۔آؤندی
features...upos=VERB
deprel=ccomp
lemma=آؤندی
Mood=Ind
ڈرائنگ
features...upos=NOUN
lemma=ڈرائنگ
Gender=Fem
Number=Sing
deprel=obj
UD_Punjabi-Rang
ਇਸ ਵਾਰ ਵੱਡਿਆਂ ਦਾ ਜਵਾਬ ਇਕ ਸਲਾਹ ਦੇ ਰੂਪ ਵਿਚ ਆਇਆ ਕਿ ਮੈਂ ਅਜਗਰਾਂ ਦੀਆਂ ਤਸਵੀਰਾਂ ਅੰਦਰੋਂ ਜਾਂ ਬਾਹਰੋਂ ਛੱਡ ਇਤਿਹਾਸ , ਭੁਗੋਲ , ਹਿਸਾਬ ਤੇ ਵਿਆਕਰਣ ਦੀ ਪੜ੍ਹਾਈ ਵਿਚ ਖੁਭ ਜਾਂਵਾ ।ਛੱਡ
features...upos=VERB
deprel=advcl
lemma=ਛੱਡਣਾ
Aspect=Perf
Mood=Ind
VerbForm=Fin
ਤਸਵੀਰਾਂ
features...upos=NOUN
lemma=ਤਸਵੀਰ
Case=Nom
Gender=Fem
Number=Plur
deprel=obj
UD_Punjabi-CS
اک کتاب جسدا ناں سی قدرت وچوں سچیاں کہانیاں وچ بڑے پرانے جنگل دی بڑی شاندار تسویر دیکھی ۔دیکھی
features...upos=VERB
deprel=root
lemma=دیکھی
Aspect=Perf
Mood=Ind
Tense=Past
VerbForm=Fin
تسویر
features...upos=NOUN
lemma=تسویر
Gender=Fem
Number=Sing
deprel=obj
UD_Punjabi-Rang
اسنے مینوں اتر دتا : کوئی فرک نہیں پیندا ، بس مینوں اکّ بھیڈ واہ دیو ۔دیو
features...upos=VERB
deprel=parataxis
lemma=دیو
Mood=Ind
بھیڈ
features...upos=NOUN
lemma=بھیڈ
Gender=Fem
Number=Sing
deprel=obj
UD_Punjabi-Rang
ਮੈਨੂੰ ਨਹੀਂ ਚਾਹੀਦਾ ਅਜਗਰ ਦੇ ਅੰਦਰ ਹਾਥੀ ।ਚਾਹੀਦਾ
features...upos=VERB
deprel=root
lemma=ਚਾਹੁਣਾ
Mood=Ind
Tense=Pres
VerbForm=Fin
ਹਾਥੀ
features...upos=NOUN
lemma=ਹਾਥੀ
Case=Nom
Gender=Masc
Number=Sing
deprel=obj
UD_Punjabi-CS
ਉਸ ਰਾਤ ਮੈਂ ਤਾਂ ਤਬਾਹ ਸਮੁੰਦਰੀ ਜਹਾਜ਼ ਦੇ ਉਸ ਜਹਾਜ਼ੀ ਤੋਂ ਵੀ ਵਧੇਰੇ ਇਕੱਲਾ ਸਾਂ ਜਿਨ੍ਹੇ ਵਿਚਕਾਰ ਸਮੁੰਦਰ ਦੇ ਇੱਕ ਬੱਲੀ ਫੜੀ ਹੋਵੇ ।ਫੜੀ
features...upos=VERB
deprel=compound:lvc
lemma=ਫੜ
ਬੱਲੀ
features...upos=NOUN
lemma=ਬੱਲੀ
Case=Acc
Gender=Fem
Number=Sing
deprel=obj
UD_Punjabi-CS
کیونکِ میرے وڈیاں نے میری چھ سال دی اومر وچ ہی چترکار بنن توں میرا ہوسلا توڑ دتا سی ۔توڑ
features...upos=VERB
deprel=root
lemma=توڑ
ہوسلا
features...upos=NOUN
lemma=ہوسلا
deprel=obj
UD_Punjabi-Rang
ਮੈਂ ਕਦੇ ਕੋਈ ਭੇਡ ਨਹੀਂ ਸੀ ਵਾਹੀ ।ਵਾਹੀ
features...upos=VERB
deprel=root
lemma=ਵਾਹੁਣਾ
Aspect=Perf
Mood=Ind
Tense=Past
VerbForm=Fin
ਭੇਡ
features...upos=NOUN
lemma=ਭੇਡ
Case=Nom
Gender=Fem
Number=Sing
deprel=obj
UD_Punjabi-CS
ਪਹਿਲੀ ਅਤੇ ਦੂਜੀ ਡਰਾਇੰਗ ਦੀ ਨਾਕਾਮੀ ਨੇ ਮੇਰਾ ਦਿਲ ਤੋੜ ਦਿੱਤਾ ।ਦਿੱਤਾ
features...upos=VERB
deprel=root
lemma=ਦੇਣਾ
Aspect=Perf
Mood=Ind
VerbForm=Fin
ਦਿਲ
features...upos=NOUN
lemma=ਦਿਲ
Case=Acc
Gender=Masc
Number=Sing
deprel=obj
UD_Punjabi-CS
ਇਹ ਹੌਲੀ ਹੌਲੀ ਜਨਤਕ ਪ੍ਰਣਾਲੀ ਨੂੰ ਕਮਜ਼ੋਰ ਕਰ ਦੇਵੇਗਾ ਅਤੇ ਢਹਿ ਢੇਰੀ ਕਰ ਦੇਵੇਗਾ ।ਦੇਵੇਗਾ
features...upos=VERB
deprel=root
lemma=ਦੇਣਾ
Aspect=Perf,Perf
Mood=Ind,Ind
Tense=Fut
ਪ੍ਰਣਾਲੀ
features...upos=NOUN
lemma=ਪ੍ਰਣਾਲੀ
Gender=Fem
Number=Sing
deprel=obj
UD_Punjabi-CS
تسیں آپے ہی ویکھ ، لؤ اہ بھیڈ نہیں اہ بھیڈو ہے اس دے سنگ ہن ۔لؤ
features...upos=VERB
deprel=parataxis
lemma=لؤ
بھیڈ
features...upos=NOUN
lemma=بھیڈ
Gender=Fem
Number=Sing
deprel=obj
UD_Punjabi-Rang
ਉਸਨੇ ਜਵਾਬ ਵਿਚ ਉਵੇਂ ਹੀ ਬੜੀ ਹੌਲੀ ਜਿਹੀ ਇੰਜ ਕਿਹਾ ਜਿਵੇਂ ਕੋਈ ਬੜੀ ਜ਼ਰੂਰੀ ਗਲ ਕਰ ਰਿਹਾ ਹੋਵੇ , ......... " ਮੈਨੂੰ ਇਕ ਭੇਡ ਵਾਹ ਦਿਓ "ਦਿਓ
features...upos=VERB
deprel=ccomp
lemma=ਦੇਣਾ
Aspect=Imp
Polite=Form
Tense=Fut
ਭੇਡ
features...upos=NOUN
lemma=ਭੇਡ
Case=Acc
Gender=Fem
Number=Sing
deprel=obj
UD_Punjabi-CS
ਇੰਜ ਤੁਸੀਂ ਮੇਰੀ ਹੈਰਾਨੀ ਦਾ ਕਾਰਨ ਸਮਝ ਸਕਦੇ ਹੋ ਜਦੋਂ ਸਵੇਰੇ ਸੂਰਜ ਚੜ੍ਹਨ ਤੇ ਮੈਨੂੰ ਇਕ ਪਿਆਰੀ ਜਿਹੀ ਆਵਾਜ਼ ਨੇ ਇਹ ਕਹਿ ਕੇ ਜਗਾਇਆ ਹੋਵੇ : " ਮੈਨੂੰ ਇਕ ਭੇਡ ਵਾਹ ਕੇ ਦਿਓਗੇ ? "ਦਿਓਗੇ
features...upos=VERB
deprel=ccomp
lemma=ਦੇਣਾ
Mood=Imp
VerbForm=Fin
ਭੇਡ
features...upos=NOUN
lemma=ਭੇਡ
Case=Nom
Gender=Fem
Number=Sing
deprel=obj
UD_Punjabi-CS
اس لئی میں اونی دیر تکّ آپنی زندگی اکلے ہی گزاریگزاری
features...upos=VERB
deprel=root
lemma=گزارا
Aspect=Perf
Mood=Ind
Tense=Past
VerbForm=Fin
زندگی
features...upos=NOUN
lemma=زندگی
Gender=Fem
Number=Sing
deprel=obj
UD_Punjabi-Rang
ਹੁਣ ਮੈਂ ਉਸ ਪ੍ਰੇਤ ਨੂੰ ਅੱਖਾਂ ਖੋਲ ਕੇ ਇੰਜ ਵੇਖਿਆ ਜਿਵੇਂ ਮੇਰੀਆਂ ਅੱਖਾਂ ਮੇਰੀ ਖੋਪੜੀ ਵਿਚੋਂ ਬਾਹਰ ਆ ਜਾਣਗੀਆਂ ।ਵੇਖਿਆ
features...upos=VERB
deprel=root
lemma=ਵੇਖਣਾ
Aspect=Perf
Mood=Ind
Tense=Past
ਪ੍ਰੇਤ
features...upos=NOUN
lemma=ਪ੍ਰੇਤ
Case=Acc
Gender=Masc
Number=Sing
deprel=obj
UD_Punjabi-CS