Example items (sample of 50)
| sen_str | Verb_form | Verb_features | obj_form | obj_features | treebank_link |
|---|---|---|---|---|---|
| ਮੈਂ ਇੱਥੇ ਇੱਕ ਵੱਖਰੇ ਕਿਰਦਾਰ ਨੂੰ ਸੰਖੇਪ ਵਿੱਚ ਪੇਸ਼ ਕਰਕੇ ਸ਼ੁਰੂਆਤ ਕਰਨ ਜਾ ਰਿਹਾ ਹਾਂ ਜੋ ਮੇਰਾ ਮੰਨਣਾ ਹੈ ਕਿ ਕਿਸਾਨ ਅੰਦੋਲਨ ਦਾ ਸਾਹਮਣਾ ਕਰ ਰਹੀ ਵਿਰੋਧੀ ਸ਼ਕਤੀ ਨੂੰ ਵਧੇਰੇ ਸਪੱਸ਼ਟ ਰੂਪ ਵਿੱਚ ਦਰਸਾਉਂਦਾ ਹੈ । | ਦਰਸਾਉਂਦਾ | features...upos=VERBdeprel=acl:relcl lemma=ਦਰਸ਼ਨ | ਸ਼ਕਤੀ | features...upos=NOUNlemma=ਸ਼ਕਤੀ deprel=obj | UD_Punjabi-CS |
| اس لئی میں اہدے واستے انھاں دوہاں وچوں اک چتر واہ دتا جو میں اکسر بناؤندا ساں - | دتا | features...upos=VERBdeprel=root lemma=دتا Aspect=Perf Mood=Ind Tense=Past | چتر | features...upos=NOUNlemma=چتر Gender=Masc Number=Sing deprel=obj | UD_Punjabi-Rang |
| پنجاب دی ثقافت نوں دوبارہ زندہ کرن دا عہد کریئے - | کریئے | features...upos=VERBdeprel=root lemma=کرنا Mood=Imp VerbForm=Fin | عہد | features...upos=NOUNlemma=عہد deprel=obj | UD_Punjabi-Rang |
| ਮੈਨੂੰ ਇਹ ਵੇਖ ਕੇ ਹੈਰਾਨੀ ਹੋਈ ਕਿ ਮੇਰੀ ਡਰਾਇੰਗ ਦੇ ਨਿੱਕੇ ਜਿਹੇ ਜੱਜ ਦੇ ਚਿਹਰੇ ਤੇ ਚਮਕ ਆ ਗਈ । | ਵੇਖ | features...upos=VERBdeprel=advcl lemma=ਵੇਖਣਾ Mood=Ind Tense=Pres VerbForm=Fin | ਇਹ | features...upos=PRONlemma=ਇਹ PronType=Dem deprel=obj | UD_Punjabi-CS |
| ਉਹ ਇੱਕ ਤਰ੍ਹਾਂ ਨਾਲ ਇੱਕ ਸਮਾਨਾਂਤਰ ਨਿੱਜੀ ਪ੍ਰਣਾਲੀ ਬਣਾਉਣਗੇ । | ਬਣਾਉਣਗੇ | features...upos=VERBdeprel=root lemma=ਬਣਾਉਣਾ | ਪ੍ਰਣਾਲੀ | features...upos=NOUNlemma=ਪ੍ਰਣਾਲੀ Gender=Fem Number=Sing deprel=obj | UD_Punjabi-CS |
| ਇਸ ਲਈ ਮੈਂ ਇੱਕ ਹੋਰ ਚਿੱਤਰ ਬਣਾਇਆ । | ਬਣਾਇਆ | features...upos=VERBdeprel=root lemma=ਬਣਾਉਣਾ Aspect=Perf Mood=Ind Tense=Past VerbForm=Fin | ਚਿੱਤਰ | features...upos=NOUNlemma=ਚਿੱਤਰ Case=Acc Gender=Masc Number=Sing deprel=obj | UD_Punjabi-CS |
| کیونکِ میرے وڈیاں نے میری چھ سال دی اومر وچ ہی چترکار بنن توں میرا ہوسلا توڑ دتا سی ۔ | بنن | features...upos=VERBdeprel=obl lemma=بنن | چترکار | features...upos=NOUNlemma=چترکار deprel=obj | UD_Punjabi-Rang |
| ਸੋ ਮੈਂ ਆਪਣੀ ਡਰਾਇੰਗ ਨੂੰ ਵਗਾਹ ਮਾਰਿਆ ਤੇ ਇਸ ਦੇ ਨਾਲ ਹੀ ਜੁੜੇ ਸਪਸ਼ਟੀਕਰਨ ਨੂੰ ਵੀ । | ਮਾਰਿਆ | features...upos=VERBdeprel=root lemma=ਮਾਰਨਾ Aspect=Perf Mood=Ind Tense=Past VerbForm=Fin | ਡਰਾਇੰਗ | features...upos=NOUNlemma=ਡਰਾਇੰਗ Case=Acc Gender=Fem Number=Sing deprel=obj | UD_Punjabi-CS |
| ਮੈਂ ਬੜੀ ਦੇਰ ਸਿਆਣੇ ਲੋਕਾਂ ਵਿਚ ਰਿਹਾ ਹਾਂ ਅਤੇ ਉਨ੍ਹਾਂ ਨੂੰ ਬੜੇ ਨੇੜੇ ਹੋ ਕੇ ਵੀ ਤੱਕਿਆ ਹੈ । | ਤੱਕਿਆ | features...upos=VERBdeprel=conj lemma=ਤੱਕਣਾ Aspect=Perf Mood=Ind VerbForm=Fin | ਉਨ੍ਹਾਂ | features...upos=PRONlemma=ਉਨ੍ਹਾਂ Case=Acc Number=Plur Person=3 PronType=Prs deprel=obj | UD_Punjabi-CS |
| ਇਕ ਕਿਤਾਬ ਜਿਸਦਾ ਨਾਂ ਸੀ ' ਕੁਦਰਤ ਵਿਚੋਂ ਸੱਚੀਆਂ ਕਹਾਣੀਆਂ ' ਵਿਚ ਬੜੇ ਪੁਰਾਣੇ ਜੰਗਲ ਦੀ ਬੜੀ ਸ਼ਾਨਦਾਰ ਤਸਵੀਰ ਦੇਖੀ । | ਦੇਖੀ | features...upos=VERBdeprel=root lemma=ਵੇਖਣਾ Aspect=Perf Mood=Ind Tense=Past VerbForm=Fin | ਤਸਵੀਰ | features...upos=NOUNlemma=ਤਸਵੀਰ Case=Acc Gender=Fem Number=Sing deprel=obj | UD_Punjabi-CS |
| ਇੰਜ ਤੁਸੀਂ ਮੇਰੀ ਹੈਰਾਨੀ ਦਾ ਕਾਰਨ ਸਮਝ ਸਕਦੇ ਹੋ ਜਦੋਂ ਸਵੇਰੇ ਸੂਰਜ ਚੜ੍ਹਨ ਤੇ ਮੈਨੂੰ ਇਕ ਪਿਆਰੀ ਜਿਹੀ ਆਵਾਜ਼ ਨੇ ਇਹ ਕਹਿ ਕੇ ਜਗਾਇਆ ਹੋਵੇ : " ਮੈਨੂੰ ਇਕ ਭੇਡ ਵਾਹ ਕੇ ਦਿਓਗੇ ? " | ਕਹਿ | features...upos=VERBdeprel=advcl lemma=ਕਹਿਣਾ Aspect=Perf,Perf Mood=Ind,Ind Tense=Pres | ਇਹ | features...upos=PRONlemma=ਇਹ PronType=Dem deprel=obj | UD_Punjabi-CS |
| ਇਸ ਲਈ , ਇਹ ਕਾਨੂੰਨ , ਜਿਨ੍ਹਾਂ ਬਾਰੇ ਉਨ੍ਹਾਂ ਨੇ ਕਿਸੇ ਵੀ ਕਿਸਾਨ ਯੂਨੀਅਨ ਨਾਲ ਸਲਾਹ ਨਹੀਂ ਕੀਤੀ , ਅਤੇ ਮਹਾਂਮਾਰੀ ਦੌਰਾਨ ਜਲਦਬਾਜ਼ੀ ਵਿੱਚ ਪਾਸ ਕੀਤੇ ਗਏ । | ਕੀਤੀ | features...upos=VERBdeprel=advcl lemma=ਕਰਨਾ Aspect=Perf,Perf Mood=Ind,Ind | ਯੂਨੀਅਨ | features...upos=NOUNlemma=ਯੂਨੀਅਨ deprel=obj | UD_Punjabi-CS |
| اسنے جواب وچ اویں ہی بڑی ہولی جہی انج کہا جویں کوئی بڑی ضروری گل کر رہا ہووے ، " مینوں اک بھیڈ واہ دیو " ۔ | دیو | features...upos=VERBdeprel=parataxis lemma=دیو Mood=Ind | بھیڈ | features...upos=NOUNlemma=بھیڈ Gender=Fem Number=Sing deprel=obj | UD_Punjabi-Rang |
| مینوں “ اک بھیڈ واہ کے دیوگے ” ؟ | دیوگے | features...upos=VERBdeprel=root lemma=دیوگے Mood=Ind Tense=Fut VerbForm=Fin | بھیڈ | features...upos=NOUNlemma=بھیڈ Gender=Fem Number=Sing deprel=obj | UD_Punjabi-Rang |
| جے پگ دی بجائے ٹوپی پا کے فخر محسوس کریئے - | کریئے | features...upos=VERBdeprel=root lemma=کرنا Mood=Ind Tense=Pres VerbForm=Fin | فخر | features...upos=NOUNlemma=فخر deprel=obj | UD_Punjabi-Rang |
| ਮੇਰੀ ਦੂਜੀ ਡ੍ਰਾਇੰਗ ਕੁਝ ਇੰਜ ਦਿਖਾਈ ਦਿੰਦੀ ਸੀ । : | ਦਿੰਦੀ | features...upos=VERBdeprel=root lemma=ਦੇਣਾ Aspect=Imp Mood=Ind Tense=Pres VerbForm=Fin | ਡ੍ਰਾਇੰਗ | features...upos=NOUNlemma=ਡ੍ਰਾਇੰਗ Case=Nom Gender=Fem Number=Sing deprel=obj | UD_Punjabi-CS |
| لؤ ویکھو اس چتر دی نکل | ویکھو | features...upos=VERBdeprel=root lemma=ویکھو Aspect=Imp Mood=Imp VerbForm=Fin | نکل | features...upos=NOUNlemma=نکل Gender=Fem deprel=obj | UD_Punjabi-Rang |
| ਉਸਨੇ ਮੈਨੂੰ ਉੱਤਰ ਦਿੱਤਾ : " ਕੋਈ ਫਰਕ ਨਹੀਂ ਪੈਂਦਾ , ਬਸ ਮੈਨੂੰ ਇੱਕ ਭੇਡ ਵਾਹ ਦਿਓ । " | ਦਿਓ | features...upos=VERBdeprel=conj lemma=ਦੇਣਾ Polite=Form | ਭੇਡ | features...upos=NOUNlemma=ਭੇਡ Case=Nom Gender=Fem Number=Sing deprel=obj | UD_Punjabi-CS |
| ਪਰ ਜੇ ਉਹ ਜੋ ਕੁਝ ਮਰਜ਼ੀ ਹੁੰਦਿਆਂ ਹੋਇਆਂ ਵੀ ਇਹ ਕਹਿੰਦਾ ਹੈ ਕਿ ਇਹ ਇਕ ਹੈਟ ਹੈ । | ਹੈ | features...upos=VERBdeprel=root lemma=ਹੈ Mood=Ind Tense=Pres VerbForm=Fin | ਇਹ | features...upos=PRONlemma=ਇਹ Person=3 PronType=Dem deprel=obj | UD_Punjabi-CS |
| ਆਖਿਰ ਜਦ ਮੈਂ ਬੋਲਣ ਜੋਗਾ ਹੋਇਆ ਤਾਂ ਮੈਂ ਉਸਨੂੰ ਪੁੱਛਿਆ : " ਪਰ ... ਤੂੰ ਇੱਥੇ ਕੀ ਕਰ ਰਿਹਾ ਏੱ ? " | ਰਿਹਾ | features...upos=VERBdeprel=compound:svc lemma=ਰਹਿਣਾ Aspect=Imp Mood=Ind Tense=Pres VerbForm=Fin | ਕੀ | features...upos=PRONlemma=ਕੀ Case=Acc PronType=Ind deprel=obj | UD_Punjabi-CS |
| میں بلھے شاہ شاہ فرید تے وارث شاہ دی دھرتی تے رہ کے وی پنجابی نوں محبت دا ذریعہ نہ بنا سکیا ۔ | سکیا | features...upos=VERBdeprel=root lemma=سکیا Mood=Ind,Ind | پنجابی | features...upos=NOUNlemma=پنجابی Gender=Masc Number=Sing deprel=obj | UD_Punjabi-Rang |
| کیونکِ ہن مینوں کاہل پے چکی سی کِ آپنا انجن باہر کڈھاں ۔ | کڈھاں | features...upos=VERBdeprel=ccomp lemma=کڈھاں Mood=Ind VerbForm=Fin | انجن | features...upos=NOUNlemma=انجن Gender=Masc Number=Sing deprel=obj | UD_Punjabi-Rang |
| ਆਹ ਵੇਖੋ ਉਸਦਾ ਸੋਹਣਾ ਜਿਹਾ ਚਿੱਤਰ ਜੋ ਮੈਂ ਬਾਦ ਵਿਚ ਬਣਾ ਸਕਿਆ । | ਵੇਖੋ | features...upos=VERBdeprel=root lemma=ਵੇਖਣਾ Mood=Imp VerbForm=Fin | ਚਿੱਤਰ | features...upos=NOUNlemma=ਚਿੱਤਰ Case=Acc Gender=Masc Number=Sing deprel=obj | UD_Punjabi-CS |
| میں اہ سن کے ہکا بکا رہِ گیا جدوں چھوٹے بندے نے اس دا سواگت انج کیتا - | کیتا | features...upos=VERBdeprel=advcl lemma=کرنا Aspect=Perf Mood=Ind Tense=Past | سواگت | features...upos=NOUNlemma=سواگت Gender=Masc deprel=obj | UD_Punjabi-Rang |
| ਹੁਣ ਮੋਰੇ ਸਬਰ ਦਾ ਬੰਨ੍ਹ ਟੁੱਟ ਗਿਆ , ਕਿਉਂਕਿ ਹੁਣ ਮੈਨੂੰ ਕਾਹਲ ਪੈ ਚੁੱਕੀ ਸੀ ਕਿ ਆਪਣਾ ਇੰਜਣ ਬਾਹਰ ਕੱਢਾਂ । | ਕੱਢਾਂ | features...upos=VERBdeprel=ccomp lemma=ਕੱਢਣਾ Mood=Ind VerbForm=Fin | ਇੰਜਣ | features...upos=NOUNlemma=ਇੰਜਣ Case=Nom Gender=Masc Number=Sing deprel=obj | UD_Punjabi-CS |
| جدوں بھیت ہاوی ہو جاندا ہے تاں اسنوں منن توں کوئی انکار نہی کر سکدا ۔ | کر | features...upos=VERBdeprel=root lemma=کر | انکار | features...upos=NOUNlemma=انکار deprel=obj | UD_Punjabi-Rang |
| ਮੇਰੇ ਲਈ ਇਹ ਜੀਵਨ ਤੇ ਮੌਤ ਦਾ ਸਵਾਲ ਸੀ ਕਿਉਂਕਿ ਮੇਰੇ ਕੋਲ ਸਿਰਫ ਇਕ ਹਫ਼ਤੇ ਲਈ ਹੀ ਪੀਣ ਦਾ ਪਾਣੀ ਸੀ । | ਸੀ | features...upos=VERBdeprel=root lemma=ਸੀ Aspect=Perf Mood=Ind VerbForm=Fin | ਸਵਾਲ | features...upos=NOUNlemma=ਸਵਾਲ Case=Nom Gender=Masc Number=Sing deprel=obj | UD_Punjabi-CS |
| آج میاں محمد بخش بلھے شاہ غلام فرید تے وارث شاہ دا کلام کوئی نہیں سن دا - | سن | features...upos=VERBdeprel=root lemma=سن Mood=Ind,Ind | کلام | features...upos=NOUNlemma=کلام deprel=obj | UD_Punjabi-Rang |
| ਉਸਨੇ ਬੜੇ ਧਿਆਨ ਨਾਲ ਵੇਖਿਆ ਤੇ ਕਹਿਣ ਲੱਗਾ : " ਨਹੀਂ , ਨਹੀਂ ! ਇਹ ਭੇਡ ਤਾਂ ਅੱਗੇ ਹੀ ਬੜੀ ਮਰੀਅਲ ਹੈ । ਕੋਈ ਹੋਰ ਬਣਾਓ । " | ਬਣਾਓ | features...upos=VERBdeprel=ccomp lemma=ਬਣਾਉਣਾ Mood=Imp | ਕੋਈ | features...upos=PRONlemma=ਕੋਈ PronType=Ind deprel=obj | UD_Punjabi-CS |
| ਮੈਂ ਲਗਭਗ ਸਾਰੀ ਦੁਨੀਆ ਦੇ ਉਪਰੋਂ ਥੋੜਾ ਬਹੁਤ ਜਹਾਜ਼ ਚਲਾਇਆ ਹੈ । | ਚਲਾਇਆ | features...upos=VERBdeprel=root lemma=ਚਲਾਣਾ Aspect=Perf Mood=Ind Tense=Pres VerbForm=Fin | ਜਹਾਜ਼ | features...upos=NOUNlemma=ਜਹਾਜ਼ Case=Acc Gender=Masc Number=Sing deprel=obj | UD_Punjabi-CS |
| اس رات میں تاں تباہ سمندری جہاز دے اس جہازی توں وی ودھیرے اکلا ساں جنھے وچکار سمندر دے اکّ بلی پھڑی ہووے ۔ | پھڑی | features...upos=VERBdeprel=acl:relcl lemma=پھڑی Aspect=Perf | بلی | features...upos=NOUNlemma=بلی Gender=Fem deprel=obj | UD_Punjabi-Rang |
| ਮੈਂ ਇਹ ਦੇਖਣ ਦੀ ਕੋਸ਼ਿਸ਼ ਕਰਦਾ ਹਾਂ ਕਿ ਇਹ ਬੰਦਾ ਸਚਮੁਚ ਸਹੀ ਸੋਚ ਦਾ ਮਾਲਕ ਹੈ । | ਕਰਦਾ | features...upos=VERBdeprel=root lemma=ਕਰਨਾ Aspect=Imp Tense=Pres | ਕੋਸ਼ਿਸ਼ | features...upos=NOUNlemma=ਕੋਸ਼ਿਸ਼ Case=Acc Gender=Fem Number=Sing deprel=obj | UD_Punjabi-CS |
| ڈھول دی تھاپ تے مرد لنگیاں دھوتیاں تہبند کرتے تے پاجامے پا کے رقص کردے نیں - | کردے | features...upos=VERBdeprel=root | رقص | features...upos=NOUNlemma=رقص deprel=obj | UD_Punjabi-Rang |
| جے ڈھول تے طبلے دی بجائے کی بورڈ موسیقی استعمال کریئے - | کریئے | features...upos=VERBdeprel=root lemma=کرنا Mood=Ind VerbForm=Fin | موسیقی | features...upos=NOUNlemma=موسیقی deprel=obj | UD_Punjabi-Rang |
| ਪਰ ਫਿਰ ਚੇਤੇ ਆਇਆ ਕਿ ਮੈਂ ਕਿਵੇਂ ਆਪਣਾ ਧਿਆਨ ਇਤਿਹਾਸ , ਭੂਗੋਲ , ਗਣਿਤ ਅਤੇ ਵਿਆਕਰਣ ਦੀ ਪੜ੍ਹਾਈ ਉਪਰ ਕੇਂਦ੍ਰਤ ਕੀਤਾ ਸੀ । | ਕੀਤਾ | features...upos=VERBdeprel=ccomp lemma=ਕਰਨਾ Aspect=Perf Mood=Ind Tense=Past VerbForm=Fin | ਧਿਆਨ | features...upos=NOUNlemma=ਧਿਆਨ Case=Nom Gender=Masc Number=Sing deprel=obj | UD_Punjabi-CS |
| میں چھوٹے بچے دے کنّ وچ ہولی جہی کہا کِ مینوں ڈرائنگ کرنی نہیں آؤندی ۔ | آؤندی | features...upos=VERBdeprel=ccomp lemma=آؤندی Mood=Ind | ڈرائنگ | features...upos=NOUNlemma=ڈرائنگ Gender=Fem Number=Sing deprel=obj | UD_Punjabi-Rang |
| ਇਸ ਵਾਰ ਵੱਡਿਆਂ ਦਾ ਜਵਾਬ ਇਕ ਸਲਾਹ ਦੇ ਰੂਪ ਵਿਚ ਆਇਆ ਕਿ ਮੈਂ ਅਜਗਰਾਂ ਦੀਆਂ ਤਸਵੀਰਾਂ ਅੰਦਰੋਂ ਜਾਂ ਬਾਹਰੋਂ ਛੱਡ ਇਤਿਹਾਸ , ਭੁਗੋਲ , ਹਿਸਾਬ ਤੇ ਵਿਆਕਰਣ ਦੀ ਪੜ੍ਹਾਈ ਵਿਚ ਖੁਭ ਜਾਂਵਾ । | ਛੱਡ | features...upos=VERBdeprel=advcl lemma=ਛੱਡਣਾ Aspect=Perf Mood=Ind VerbForm=Fin | ਤਸਵੀਰਾਂ | features...upos=NOUNlemma=ਤਸਵੀਰ Case=Nom Gender=Fem Number=Plur deprel=obj | UD_Punjabi-CS |
| اک کتاب جسدا ناں سی قدرت وچوں سچیاں کہانیاں وچ بڑے پرانے جنگل دی بڑی شاندار تسویر دیکھی ۔ | دیکھی | features...upos=VERBdeprel=root lemma=دیکھی Aspect=Perf Mood=Ind Tense=Past VerbForm=Fin | تسویر | features...upos=NOUNlemma=تسویر Gender=Fem Number=Sing deprel=obj | UD_Punjabi-Rang |
| اسنے مینوں اتر دتا : کوئی فرک نہیں پیندا ، بس مینوں اکّ بھیڈ واہ دیو ۔ | دیو | features...upos=VERBdeprel=parataxis lemma=دیو Mood=Ind | بھیڈ | features...upos=NOUNlemma=بھیڈ Gender=Fem Number=Sing deprel=obj | UD_Punjabi-Rang |
| ਮੈਨੂੰ ਨਹੀਂ ਚਾਹੀਦਾ ਅਜਗਰ ਦੇ ਅੰਦਰ ਹਾਥੀ । | ਚਾਹੀਦਾ | features...upos=VERBdeprel=root lemma=ਚਾਹੁਣਾ Mood=Ind Tense=Pres VerbForm=Fin | ਹਾਥੀ | features...upos=NOUNlemma=ਹਾਥੀ Case=Nom Gender=Masc Number=Sing deprel=obj | UD_Punjabi-CS |
| ਉਸ ਰਾਤ ਮੈਂ ਤਾਂ ਤਬਾਹ ਸਮੁੰਦਰੀ ਜਹਾਜ਼ ਦੇ ਉਸ ਜਹਾਜ਼ੀ ਤੋਂ ਵੀ ਵਧੇਰੇ ਇਕੱਲਾ ਸਾਂ ਜਿਨ੍ਹੇ ਵਿਚਕਾਰ ਸਮੁੰਦਰ ਦੇ ਇੱਕ ਬੱਲੀ ਫੜੀ ਹੋਵੇ । | ਫੜੀ | features...upos=VERBdeprel=compound:lvc lemma=ਫੜ | ਬੱਲੀ | features...upos=NOUNlemma=ਬੱਲੀ Case=Acc Gender=Fem Number=Sing deprel=obj | UD_Punjabi-CS |
| کیونکِ میرے وڈیاں نے میری چھ سال دی اومر وچ ہی چترکار بنن توں میرا ہوسلا توڑ دتا سی ۔ | توڑ | features...upos=VERBdeprel=root lemma=توڑ | ہوسلا | features...upos=NOUNlemma=ہوسلا deprel=obj | UD_Punjabi-Rang |
| ਮੈਂ ਕਦੇ ਕੋਈ ਭੇਡ ਨਹੀਂ ਸੀ ਵਾਹੀ । | ਵਾਹੀ | features...upos=VERBdeprel=root lemma=ਵਾਹੁਣਾ Aspect=Perf Mood=Ind Tense=Past VerbForm=Fin | ਭੇਡ | features...upos=NOUNlemma=ਭੇਡ Case=Nom Gender=Fem Number=Sing deprel=obj | UD_Punjabi-CS |
| ਪਹਿਲੀ ਅਤੇ ਦੂਜੀ ਡਰਾਇੰਗ ਦੀ ਨਾਕਾਮੀ ਨੇ ਮੇਰਾ ਦਿਲ ਤੋੜ ਦਿੱਤਾ । | ਦਿੱਤਾ | features...upos=VERBdeprel=root lemma=ਦੇਣਾ Aspect=Perf Mood=Ind VerbForm=Fin | ਦਿਲ | features...upos=NOUNlemma=ਦਿਲ Case=Acc Gender=Masc Number=Sing deprel=obj | UD_Punjabi-CS |
| ਇਹ ਹੌਲੀ ਹੌਲੀ ਜਨਤਕ ਪ੍ਰਣਾਲੀ ਨੂੰ ਕਮਜ਼ੋਰ ਕਰ ਦੇਵੇਗਾ ਅਤੇ ਢਹਿ ਢੇਰੀ ਕਰ ਦੇਵੇਗਾ । | ਦੇਵੇਗਾ | features...upos=VERBdeprel=root lemma=ਦੇਣਾ Aspect=Perf,Perf Mood=Ind,Ind Tense=Fut | ਪ੍ਰਣਾਲੀ | features...upos=NOUNlemma=ਪ੍ਰਣਾਲੀ Gender=Fem Number=Sing deprel=obj | UD_Punjabi-CS |
| تسیں آپے ہی ویکھ ، لؤ اہ بھیڈ نہیں اہ بھیڈو ہے اس دے سنگ ہن ۔ | لؤ | features...upos=VERBdeprel=parataxis lemma=لؤ | بھیڈ | features...upos=NOUNlemma=بھیڈ Gender=Fem Number=Sing deprel=obj | UD_Punjabi-Rang |
| ਉਸਨੇ ਜਵਾਬ ਵਿਚ ਉਵੇਂ ਹੀ ਬੜੀ ਹੌਲੀ ਜਿਹੀ ਇੰਜ ਕਿਹਾ ਜਿਵੇਂ ਕੋਈ ਬੜੀ ਜ਼ਰੂਰੀ ਗਲ ਕਰ ਰਿਹਾ ਹੋਵੇ , ......... " ਮੈਨੂੰ ਇਕ ਭੇਡ ਵਾਹ ਦਿਓ " | ਦਿਓ | features...upos=VERBdeprel=ccomp lemma=ਦੇਣਾ Aspect=Imp Polite=Form Tense=Fut | ਭੇਡ | features...upos=NOUNlemma=ਭੇਡ Case=Acc Gender=Fem Number=Sing deprel=obj | UD_Punjabi-CS |
| ਇੰਜ ਤੁਸੀਂ ਮੇਰੀ ਹੈਰਾਨੀ ਦਾ ਕਾਰਨ ਸਮਝ ਸਕਦੇ ਹੋ ਜਦੋਂ ਸਵੇਰੇ ਸੂਰਜ ਚੜ੍ਹਨ ਤੇ ਮੈਨੂੰ ਇਕ ਪਿਆਰੀ ਜਿਹੀ ਆਵਾਜ਼ ਨੇ ਇਹ ਕਹਿ ਕੇ ਜਗਾਇਆ ਹੋਵੇ : " ਮੈਨੂੰ ਇਕ ਭੇਡ ਵਾਹ ਕੇ ਦਿਓਗੇ ? " | ਦਿਓਗੇ | features...upos=VERBdeprel=ccomp lemma=ਦੇਣਾ Mood=Imp VerbForm=Fin | ਭੇਡ | features...upos=NOUNlemma=ਭੇਡ Case=Nom Gender=Fem Number=Sing deprel=obj | UD_Punjabi-CS |
| اس لئی میں اونی دیر تکّ آپنی زندگی اکلے ہی گزاری | گزاری | features...upos=VERBdeprel=root lemma=گزارا Aspect=Perf Mood=Ind Tense=Past VerbForm=Fin | زندگی | features...upos=NOUNlemma=زندگی Gender=Fem Number=Sing deprel=obj | UD_Punjabi-Rang |
| ਹੁਣ ਮੈਂ ਉਸ ਪ੍ਰੇਤ ਨੂੰ ਅੱਖਾਂ ਖੋਲ ਕੇ ਇੰਜ ਵੇਖਿਆ ਜਿਵੇਂ ਮੇਰੀਆਂ ਅੱਖਾਂ ਮੇਰੀ ਖੋਪੜੀ ਵਿਚੋਂ ਬਾਹਰ ਆ ਜਾਣਗੀਆਂ । | ਵੇਖਿਆ | features...upos=VERBdeprel=root lemma=ਵੇਖਣਾ Aspect=Perf Mood=Ind Tense=Past | ਪ੍ਰੇਤ | features...upos=NOUNlemma=ਪ੍ਰੇਤ Case=Acc Gender=Masc Number=Sing deprel=obj | UD_Punjabi-CS |