Example items (sample of 50)
| sen_str | Aux_form | Aux_features | obj_form | obj_features | treebank_link |
|---|---|---|---|---|---|
| ਮੈਂ ਅਜਿਹੀ ਭੇਡ ਚਾਹੁੰਦਾ ਹਾਂ ਜੋ ਮੇਰੇ ਕੋਲ ਵੱਧ ਤੋਂ ਵੱਧ ਸਮਾਂ ਰਹੇ । " | ਹਾਂ | features...upos=AUXdeprel=aux lemma=ਹੈ Mood=Ind,Ind SubjAuxCount=1 Tense=Pres | ਭੇਡ | features...upos=NOUNlemma=ਭੇਡ Case=Acc Gender=Fem Number=Sing deprel=obj | UD_Punjabi-CS |
| پر جے اہ جو کجھ مرزی ہندیا ہویاں وی اہ کہندا ہے کِ اہ اک ہیٹ ہے ۔ | ہویاں | features...upos=AUXdeprel=aux lemma=ہونا SubjAuxCount=1 | کجھ | features...upos=PRONlemma=کجھ PronType=Ind deprel=obj | UD_Punjabi-Rang |
| اسنے جواب وچ اویں ہی بڑی ہولی جہی انج کہا جویں کوئی بڑی ضروری گل کر رہا ہووے ، " مینوں اک بھیڈ واہ دیو " ۔ | ہووے | features...upos=AUXdeprel=aux lemma=ہونا Mood=Ind SubjAuxCount=1 Tense=Pres VerbForm=Fin | گل | features...upos=NOUNlemma=گل Gender=Fem Number=Sing deprel=obj | UD_Punjabi-Rang |
| ਉਹਨੂੰ ਵੇਖ ਕੇ ਅਜਿਹਾ ਵੀ ਨਹੀਂ ਸੀ ਜਾਪਦਾ ਕਿ ਕੋਈ ਬੱਚਾ ਮਾਰੂਥਲ ਵਿਚ ਵੱਸੋਂ ਤੋਂ ਹਜ਼ਾਰਾਂ ਮੀਲ ਪਰ੍ਹੇ ਗੁਆਚ ਗਿਆ ਹੋਵੇ । | ਸੀ | features...upos=AUXdeprel=aux lemma=ਸੀ Aspect=Imp Mood=Ind SubjAuxCount=1 Tense=Past VerbForm=Fin | ਉਹਨੂੰ | features...upos=PRONlemma=ਉਹ PronType=Dem deprel=obj | UD_Punjabi-CS |
| اَجے تکّ مینوں کوئی اجہا وئکتی نہیں سی ملیا جس نال میں کھلّ کے گل کر سکیا ہوواں ۔ | ہوواں | features...upos=AUXdeprel=aux lemma=ہونا SubjAuxCount=1 | گل | features...upos=NOUNlemma=گل Gender=Fem Number=Sing deprel=obj | UD_Punjabi-Rang |
| ਜਦੋਂ ਕਦੇ ਇਨ੍ਹਾ ਵਿਚੋ ਮੈਨੂੰ ਕੋਈ ਸਪਸ਼ਟ ਨਜ਼ਰੀਏ ਵਾਲਾ ਜਾਪਦਾ ਹੈ , ਮੈਂ ਉਸਨੂੰ ਆਪਣੀ ਪਹਿਲੀ ਡ੍ਰਾਇੰਗ ( ਜੋ ਮੈਂ ਸਦਾ ਆਪਣੇ ਨਾਲ ਰੱਖਦਾ ਹਾਂ ) ਦਿਖਾਉਣ ਦਾ ਤਜ਼ਰਬਾ ਕਰਦਾ ਹਾਂ । | ਹਾਂ | features...upos=AUXdeprel=aux lemma=ਹੈ Aspect=Perf,Perf Mood=Ind,Ind SubjAuxCount=1 Tense=Pres | ਤਜ਼ਰਬਾ | features...upos=NOUNlemma=ਤਜ਼ਰਬਾ Gender=Masc Number=Sing deprel=obj | UD_Punjabi-CS |
| ਮੈਂ ਕਦੇ ਕੋਈ ਭੇਡ ਨਹੀਂ ਸੀ ਵਾਹੀ । | ਸੀ | features...upos=AUXdeprel=aux lemma=ਸੀ Aspect=Perf Mood=Ind SubjAuxCount=1 Tense=Past VerbForm=Fin | ਭੇਡ | features...upos=NOUNlemma=ਭੇਡ Case=Nom Gender=Fem Number=Sing deprel=obj | UD_Punjabi-CS |
| یعنی محبت دا اظہار کرن لئی میں انگریزی دا سہارا لیندا ہاں پر نفرت دے ویلے مینوں پنجاب یاد آ جاندا اے ۔ | ہاں | features...upos=AUXdeprel=aux lemma=ہونا Mood=Ind SubjAuxCount=1 | سہارا | features...upos=NOUNlemma=سہارا deprel=obj | UD_Punjabi-Rang |
| ਇਸ ਸਾਰੇ ਜੀਵਨ ਵਿਚ ਮੇਰਾ ਬਹੁਤ ਸਾਰਾ ਵਾਹ ਉਨ੍ਹਾਂ ਲੋਕਾਂ ਨਾਲ ਪਿਆ ਜੋ ਮਤਲਬ ਦੀਆਂ ਗੱਲਾਂ ਨਾਲ ਹੀ ਮਤਲਬ ਰੱਖਦੇ ਹਨ । | ਹਨ | features...upos=AUXdeprel=aux lemma=ਹੈ Aspect=Perf SubjAuxCount=1 | ਮਤਲਬ | features...upos=NOUNlemma=ਮਤਲਬ Case=Acc Gender=Fem Number=Plur deprel=obj | UD_Punjabi-CS |
| اجگر اپنا شکار اکو وار بناں چتھے چبائے نگھل جاندے ہن ۔ | جاندے | features...upos=AUXdeprel=aux lemma=ہونا SubjAuxCount=2+ VerbForm=Part | شکار | features...upos=NOUNlemma=شکار Gender=Masc Number=Sing deprel=obj | UD_Punjabi-Rang |
| ਆਖਿਰ ਜਦ ਮੈਂ ਬੋਲਣ ਜੋਗਾ ਹੋਇਆ ਤਾਂ ਮੈਂ ਉਸਨੂੰ ਪੁੱਛਿਆ : " ਪਰ ... ਤੂੰ ਇੱਥੇ ਕੀ ਕਰ ਰਿਹਾ ਏੱ ? " | ਏੱ | features...upos=AUXdeprel=aux lemma=ਹੈ Mood=Ind SubjAuxCount=1 Tense=Pres VerbForm=Fin | ਕੀ | features...upos=PRONlemma=ਕੀ Case=Acc PronType=Ind deprel=obj | UD_Punjabi-CS |
| ਇਸ ਤਰ੍ਹਾਂ ਸਿਆਣੇ ਲੋਕ ਬਹੁਤ ਖੁਸ਼ ਹੁੰਦੇ ਕਿ ਉਨ੍ਹਾਂ ਨੂੰ ਕਿੰਨਾ ਸਮਝਦਾਰ ਬੰਦਾ ਮਿਲਿਆ ਹੈ । | ਹੈ | features...upos=AUXdeprel=aux lemma=ਹੈ Mood=Ind SubjAuxCount=1 Tense=Pres VerbForm=Fin | ਬੰਦਾ | features...upos=NOUNlemma=ਬੰਦਾ Case=Nom Gender=Masc Number=Sing deprel=obj | UD_Punjabi-CS |
| جتھے میں رہندا ہاں اتھے ہر چیز بڑی چھوٹی ہندی ہے مینوں تاں بس اک بھیڈ چاہیدی ہے ۔ | ہے | features...upos=AUXdeprel=aux lemma=ہونا Mood=Ind SubjAuxCount=1 Tense=Pres VerbForm=Fin | بھیڈ | features...upos=NOUNlemma=بھیڈ Gender=Fem Number=Sing deprel=obj | UD_Punjabi-Rang |
| ਮੈਂ ਇਹ ਦੇਖਣ ਦੀ ਕੋਸ਼ਿਸ਼ ਕਰਦਾ ਹਾਂ ਕਿ ਇਹ ਬੰਦਾ ਸਚਮੁਚ ਸਹੀ ਸੋਚ ਦਾ ਮਾਲਕ ਹੈ । | ਹਾਂ | features...upos=AUXdeprel=aux lemma=ਹੈ Mood=Ind SubjAuxCount=1 Tense=Pres VerbForm=Fin | ਕੋਸ਼ਿਸ਼ | features...upos=NOUNlemma=ਕੋਸ਼ਿਸ਼ Case=Acc Gender=Fem Number=Sing deprel=obj | UD_Punjabi-CS |
| اناں نوں ہر چیز سمجھاؤنی پیندی ہے | ہے | features...upos=AUXdeprel=aux lemma=ہونا Mood=Ind SubjAuxCount=1 Tense=Pres VerbForm=Fin | چیز | features...upos=NOUNlemma=چیز Gender=Fem Number=Sing deprel=obj | UD_Punjabi-Rang |
| ਮੈਂ ਬੜੀ ਦੇਰ ਸਿਆਣੇ ਲੋਕਾਂ ਵਿਚ ਰਿਹਾ ਹਾਂ ਅਤੇ ਉਨ੍ਹਾਂ ਨੂੰ ਬੜੇ ਨੇੜੇ ਹੋ ਕੇ ਵੀ ਤੱਕਿਆ ਹੈ । | ਹੈ | features...upos=AUXdeprel=aux lemma=ਹੈ Mood=Ind,Ind SubjAuxCount=1 Tense=Pres | ਉਨ੍ਹਾਂ | features...upos=PRONlemma=ਉਨ੍ਹਾਂ Case=Acc Number=Plur Person=3 PronType=Prs deprel=obj | UD_Punjabi-CS |
| میں بڑی دیر سیانے لوکاں وچ رہا ہاں اتے انھاں نوں بڑے نیڑے ہو کے وی تکیا ہے ۔ | ہے | features...upos=AUXdeprel=aux lemma=ہونا Mood=Ind SubjAuxCount=1 Tense=Pres VerbForm=Fin | انھاں | features...upos=PRONlemma=انھاں Number=Plur PronType=Prs deprel=obj | UD_Punjabi-Rang |
| میں جدید دور دے خلاف نہیں پر پنجاب دی مٹدی ثقافت دکھ دیندی اے - | اے | features...upos=AUXdeprel=aux lemma=ہونا Mood=Ind SubjAuxCount=1 Tense=Pres | دکھ | features...upos=NOUNlemma=دکھ deprel=obj | UD_Punjabi-Rang |
| انج تسیں میری ہیرانی دا کارن سمجھ سکدے ہو جدو سویرے سورج چڑھن تیں مینوں اک پیاری جہی آواز نے اہ کہِ کے جگایا ہووے | ہو | features...upos=AUXdeprel=aux lemma=ہونا Mood=Ind SubjAuxCount=1 Tense=Pres VerbForm=Fin | کارن | features...upos=NOUNlemma=کارن Gender=Masc Number=Sing deprel=obj | UD_Punjabi-Rang |
| اہ تاں اجگر سی جو ہاتھی نوں پچا رہا سی ۔ | سی | features...upos=AUXdeprel=aux lemma=ہونا Mood=Ind SubjAuxCount=1 Tense=Past VerbForm=Fin | ہاتھی | features...upos=NOUNlemma=ہاتھی Gender=Masc Number=Sing deprel=obj | UD_Punjabi-Rang |
| میں اردو گانے وی سن لیندا ہاں پر جدوں غصہ آوے تے ٹھیٹھ پنجابی لہجے وچ موٹی گالی دین توں نہیں کتراندا ۔ | ہاں | features...upos=AUXdeprel=aux lemma=ہونا Mood=Ind SubjAuxCount=1 | گانے | features...upos=NOUNlemma=گانا Number=Plur deprel=obj | UD_Punjabi-Rang |
| ਪਰ ਫਿਰ ਚੇਤੇ ਆਇਆ ਕਿ ਮੈਂ ਕਿਵੇਂ ਆਪਣਾ ਧਿਆਨ ਇਤਿਹਾਸ , ਭੂਗੋਲ , ਗਣਿਤ ਅਤੇ ਵਿਆਕਰਣ ਦੀ ਪੜ੍ਹਾਈ ਉਪਰ ਕੇਂਦ੍ਰਤ ਕੀਤਾ ਸੀ । | ਸੀ | features...upos=AUXdeprel=aux lemma=ਸੀ Aspect=Imp Mood=Ind SubjAuxCount=1 Tense=Past VerbForm=Fin | ਧਿਆਨ | features...upos=NOUNlemma=ਧਿਆਨ Case=Nom Gender=Masc Number=Sing deprel=obj | UD_Punjabi-CS |
| ਉਸ ਰਾਤ ਮੈਂ ਤਾਂ ਤਬਾਹ ਸਮੁੰਦਰੀ ਜਹਾਜ਼ ਦੇ ਉਸ ਜਹਾਜ਼ੀ ਤੋਂ ਵੀ ਵਧੇਰੇ ਇਕੱਲਾ ਸਾਂ ਜਿਨ੍ਹੇ ਵਿਚਕਾਰ ਸਮੁੰਦਰ ਦੇ ਇੱਕ ਬੱਲੀ ਫੜੀ ਹੋਵੇ । | ਹੋਵੇ | features...upos=AUXdeprel=aux lemma=ਹੈ Mood=Ind SubjAuxCount=1 Tense=Past VerbForm=Fin | ਬੱਲੀ | features...upos=NOUNlemma=ਬੱਲੀ Case=Acc Gender=Fem Number=Sing deprel=obj | UD_Punjabi-CS |
| ਮੈਂ ਇੱਥੇ ਇੱਕ ਵੱਖਰੇ ਕਿਰਦਾਰ ਨੂੰ ਸੰਖੇਪ ਵਿੱਚ ਪੇਸ਼ ਕਰਕੇ ਸ਼ੁਰੂਆਤ ਕਰਨ ਜਾ ਰਿਹਾ ਹਾਂ ਜੋ ਮੇਰਾ ਮੰਨਣਾ ਹੈ ਕਿ ਕਿਸਾਨ ਅੰਦੋਲਨ ਦਾ ਸਾਹਮਣਾ ਕਰ ਰਹੀ ਵਿਰੋਧੀ ਸ਼ਕਤੀ ਨੂੰ ਵਧੇਰੇ ਸਪੱਸ਼ਟ ਰੂਪ ਵਿੱਚ ਦਰਸਾਉਂਦਾ ਹੈ । | ਹੈ | features...upos=AUXdeprel=aux lemma=ਹੈ Mood=Ind SubjAuxCount=1 Tense=Pres VerbForm=Fin | ਸ਼ਕਤੀ | features...upos=NOUNlemma=ਸ਼ਕਤੀ deprel=obj | UD_Punjabi-CS |
| موسیقار ہن کمپیوٹر تے بیٹھ کے موسیقی بناؤندے نیں - | نیں | features...upos=AUXdeprel=aux lemma=ہونا Mood=Ind SubjAuxCount=1 VerbForm=Fin | موسیقی | features...upos=NOUNlemma=موسیقی deprel=obj | UD_Punjabi-Rang |
| اس سارے جیون وچ میرا بہت سارا واہ انہاں لوکاں نال پیا جو متلب دیاں گلاں نال ہی متلب رکھدے ہن ۔ | ہن | features...upos=AUXdeprel=aux lemma=ہونا Mood=Ind,Ind SubjAuxCount=1 Tense=Pres | متلب | features...upos=NOUNlemma=متلب Gender=Masc Number=Sing deprel=obj | UD_Punjabi-Rang |
| میں کدے کوئی بھیڈ نہیں سی واہی ۔ | سی | features...upos=AUXdeprel=aux lemma=ہونا Mood=Ind SubjAuxCount=1 | بھیڈ | features...upos=NOUNlemma=بھیڈ Gender=Fem Number=Sing deprel=obj | UD_Punjabi-Rang |
| ਇਸ ਵਿਚ ਮੇਰਾ ਕੋਈ ਕਸੂਰ ਨਹੀਂ , ਕਿਉਂਕਿ ਮੇਰੇ ਵੱਡਿਆਂ ਨੇ ਮੇਰੀ ਛੇ ਸਾਲ ਦੀ ਊਮਰ ਵਿਚ ਹੀ " ਚਿੱਤਰਕਾਰ " ਬਣਨ ਤੋਂ ਮੇਰਾ ਹੌਸਲਾ ਤੋੜ ਦਿੱਤਾ ਸੀ । | ਸੀ | features...upos=AUXdeprel=aux lemma=ਸੀ Aspect=Imp Mood=Ind SubjAuxCount=1 Tense=Past VerbForm=Fin | ਹੌਸਲਾ | features...upos=NOUNlemma=ਹੌਸਲਾ Case=Acc Gender=Masc Number=Sing deprel=obj | UD_Punjabi-CS |
| ਪਰ ਸਿਆਣੇ ਕਿਓਂਕਿ ਇਹ ਸਭ ਕੁਝ ਨਹੀਂ ਸਮਝਰਹੇ ਸਨ , ਇਸ ਲਈ ਮੈਂ ਇਕ ਹੋਰ ਚਿੱਤਰ ਬਣਾਇਆ ਤਾਂ ਕਿ ਵੱਡੇ ਇਸ ਨੂੰ ਸਾਫ ਸਾਫ ਦੇਖ ਸਕਣ । | ਸਨ | features...upos=AUXdeprel=aux lemma=ਸੀ Aspect=Perf Mood=Ind SubjAuxCount=1 VerbForm=Fin | ਕੁਝ | features...upos=NOUNlemma=ਕੁਝ Case=Acc Gender=Masc Number=Sing deprel=obj | UD_Punjabi-CS |
| پر ⹁ توں اتھے کی کر رہا ئی ؟ | ئی | features...upos=AUXdeprel=aux lemma=ہونا Mood=Ind SubjAuxCount=1 | کی | features...upos=PRONlemma=کی PronType=Ind deprel=obj | UD_Punjabi-Rang |
| تسیں آپے ہی ویکھ ، لؤ اہ بھیڈ نہیں اہ بھیڈو ہے اس دے سنگ ہن ۔ | ہے | features...upos=AUXdeprel=cop lemma=ہونا Mood=Ind SubjAuxCount=1 Tense=Pres VerbForm=Fin | بھیڈ | features...upos=NOUNlemma=بھیڈ Gender=Fem Number=Sing deprel=obj | UD_Punjabi-Rang |
| اہ تصویر اک اجگر دی سی جو کسے جانور نوں نگھلن وچ رجھیا ہویا سی ۔ | سی | features...upos=AUXdeprel=aux lemma=ہونا Aspect=Imp Mood=Ind SubjAuxCount=2+ Tense=Past VerbForm=Fin | جانور | features...upos=NOUNlemma=جانور Gender=Masc Number=Sing deprel=obj | UD_Punjabi-Rang |
| میں اسنوں آپنی پہلی ڈرائنگ ( جو میں سدا آپنے نال رکھدا ہاں ) دکھاؤن دا تزربا کردا ہاں ۔ | ہاں | features...upos=AUXdeprel=aux lemma=ہونا Mood=Ind SubjAuxCount=1 Tense=Pres VerbForm=Fin | تزربا | features...upos=NOUNlemma=تزربا Gender=Masc Number=Sing deprel=obj | UD_Punjabi-Rang |
| ہن اوہ ڈانس دی بجائے سرکاری دفتراں دے چکر لا رہے نیں - | نیں | features...upos=AUXdeprel=aux lemma=ہونا Mood=Ind SubjAuxCount=1 VerbForm=Part | چکر | features...upos=NOUNlemma=چکر deprel=obj | UD_Punjabi-Rang |
| کیونکِ میرے وڈیاں نے میری چھ سال دی اومر وچ ہی چترکار بنن توں میرا ہوسلا توڑ دتا سی ۔ | سی | features...upos=AUXdeprel=aux lemma=ہونا Mood=Ind SubjAuxCount=1 | ہوسلا | features...upos=NOUNlemma=ہوسلا deprel=obj | UD_Punjabi-Rang |
| ਮੇਰੀ ਦੂਜੀ ਡ੍ਰਾਇੰਗ ਕੁਝ ਇੰਜ ਦਿਖਾਈ ਦਿੰਦੀ ਸੀ । : | ਸੀ | features...upos=AUXdeprel=aux lemma=ਸੀ Aspect=Perf Mood=Ind SubjAuxCount=1 Tense=Past VerbForm=Fin | ਡ੍ਰਾਇੰਗ | features...upos=NOUNlemma=ਡ੍ਰਾਇੰਗ Case=Nom Gender=Fem Number=Sing deprel=obj | UD_Punjabi-CS |
| ਇਹ ਤਾਂ ਬਹੁਤ ਛੋਟੀ ਭੇਡ ਹੈ ਜੋ ਮੈਂ ਤੈਨੂੰ ਦਿੱਤੀ ਹੈ । " | ਹੈ | features...upos=AUXdeprel=aux lemma=ਹੈ Mood=Ind SubjAuxCount=1 Tense=Pres VerbForm=Fin | ਜੋ | features...upos=PRONlemma=ਜੋ PronType=Rel deprel=obj | UD_Punjabi-CS |
| ਮੈਂ ਲਗਭਗ ਸਾਰੀ ਦੁਨੀਆ ਦੇ ਉਪਰੋਂ ਥੋੜਾ ਬਹੁਤ ਜਹਾਜ਼ ਚਲਾਇਆ ਹੈ । | ਹੈ | features...upos=AUXdeprel=aux lemma=ਹੈ Mood=Ind,Ind SubjAuxCount=1 Tense=Pres | ਜਹਾਜ਼ | features...upos=NOUNlemma=ਜਹਾਜ਼ Case=Acc Gender=Masc Number=Sing deprel=obj | UD_Punjabi-CS |
| میں اہ دیکھن دی کوشش کردا ہاں کِ اہ بندا سچمچ سہیہ سوچ دا مالک ہے ۔ | ہاں | features...upos=AUXdeprel=aux lemma=ہونا Mood=Ind SubjAuxCount=1 Tense=Pres VerbForm=Fin | کوشش | features...upos=NOUNlemma=کوشش Gender=Fem Number=Sing deprel=obj | UD_Punjabi-Rang |
| میں لگبھگ ساری دنیا دے اپروں تھوڑا بہت جہاز چلایا ہے ۔ | ہے | features...upos=AUXdeprel=aux lemma=ہونا Mood=Ind SubjAuxCount=1 Tense=Pres VerbForm=Fin | جہاز | features...upos=NOUNlemma=جہاز Gender=Masc Number=Sing deprel=obj | UD_Punjabi-Rang |
| میں اس نوں آکھیا اس جوگا گھاہ تاں ہونا ہی ہے اہ تاں بہت چھوٹی بھیڈ ہے جو میں تینوں دتی ہے ۔ | ہے | features...upos=AUXdeprel=aux lemma=ہونا Mood=Ind SubjAuxCount=1 Tense=Pres VerbForm=Fin | جو | features...upos=PRONlemma=جو PronType=Rel deprel=obj | UD_Punjabi-Rang |
| میں مغربی لباس پہنتا ہاں ۔ | ہاں | features...upos=AUXdeprel=aux lemma=ہونا Mood=Ind SubjAuxCount=1 Tense=Pres | لباس | features...upos=NOUNlemma=لباس Gender=Masc deprel=obj | UD_Punjabi-Rang |
| ਚਾਰੇ ਪਾਸੇ ਚੰਗੀ ਤਰ੍ਹਾਂ ਵੇਖਿਆ ਕਿ ਮੇਰੇ ਸਾਹਮਣੇ ਬਾਹਲਾ ਹੀ ਛੋਟਾ ਬੰਦਾ ਮੈਨੂੰ ਬੜੀ ਨੀਝ ਨਾਲ ਵਾਚ ਰਿਹਾ ਸੀ । | ਸੀ | features...upos=AUXdeprel=aux:pass lemma=ਸੀ Aspect=Imp Mood=Ind SubjAuxCount=1 Tense=Past VerbForm=Fin | ਮੈਨੂੰ | features...upos=PRONlemma=ਮੈਂ Case=Acc Number=Sing Person=1 PronType=Prs deprel=obj | UD_Punjabi-CS |
| میں اجہی بھیڈ چاہندا ہاں جو میرے کول ودھ تو ودھ سماں رہے ۔ | ہاں | features...upos=AUXdeprel=aux lemma=ہونا Mood=Ind SubjAuxCount=1 Tense=Pres VerbForm=Fin | بھیڈ | features...upos=NOUNlemma=بھیڈ Gender=Fem Number=Sing deprel=obj | UD_Punjabi-Rang |
| ਮੈਨੂੰ ਤਾਂ ਬਸ ਇਕ ਭੇਡ ਚਾਹੀਦੀ ਹੈ । | ਹੈ | features...upos=AUXdeprel=aux lemma=ਹੈ Mood=Ind SubjAuxCount=1 Tense=Pres VerbForm=Fin | ਭੇਡ | features...upos=NOUNlemma=ਭੇਡ Case=Nom Gender=Fem Number=Sing deprel=obj | UD_Punjabi-CS |
| گھاگھرا پا کے دوشیزائیں لوک گیت گاندیاں نیں - | نیں | features...upos=AUXdeprel=aux lemma=ہونا Mood=Ind SubjAuxCount=1 VerbForm=Fin | گیت | features...upos=NOUNlemma=گیت deprel=obj | UD_Punjabi-Rang |
| " ਕਿਓਂਕਿ ਮੈਂ ਜਿੱਥੇ ਰਹਿੰਦਾ ਹਾਂ ਉੱਥੇ ਹਰ ਚੀਜ਼ ਬਹੁਤ ਥੋੜੀ ਹੁੰਦੀ ਹੈ । " | ਹੈ | features...upos=AUXdeprel=aux lemma=ਹੈ Mood=Ind SubjAuxCount=1 Tense=Pres VerbForm=Fin | ਚੀਜ਼ | features...upos=NOUNlemma=ਚੀਜ਼ Case=Nom Gender=Fem Number=Sing deprel=obj | UD_Punjabi-CS |
| ਉਸ ਨਾਲ ਮੈਂ ' ਬ੍ਰਿਜ ' , ਗੌਲ ਰਾਜਨੀਤੀ ਤੇ ਨੈੱਕਟਾਈਆਂ ਦੀਆਂ ਗੱਲਾਂ ਕਰਨ ਲੱਗ ਪੈਂਦਾ ਹਾਂ । | ਹਾਂ | features...upos=AUXdeprel=aux lemma=ਹੈ Mood=Ind SubjAuxCount=1 Tense=Pres VerbForm=Fin | ਗੱਲਾਂ | features...upos=NOUNlemma=ਗੱਲ Case=Acc Gender=Fem Number=Plur deprel=obj | UD_Punjabi-CS |
| اس نال میں برجّ گول راجنیتی تے نیکٹائیاں دیاں گلاں کرن لگ پیندا ہاں ۔ | ہاں | features...upos=AUXdeprel=aux lemma=ہونا Mood=Ind SubjAuxCount=1 Tense=Pres VerbForm=Fin | گلاں | features...upos=NOUNlemma=گل Gender=Fem Number=Plur deprel=obj | UD_Punjabi-Rang |
| ਉਸਨੇ ਜਵਾਬ ਵਿਚ ਉਵੇਂ ਹੀ ਬੜੀ ਹੌਲੀ ਜਿਹੀ ਇੰਜ ਕਿਹਾ ਜਿਵੇਂ ਕੋਈ ਬੜੀ ਜ਼ਰੂਰੀ ਗਲ ਕਰ ਰਿਹਾ ਹੋਵੇ , ......... " ਮੈਨੂੰ ਇਕ ਭੇਡ ਵਾਹ ਦਿਓ " | ਹੋਵੇ | features...upos=AUXdeprel=aux lemma=ਹੈ Mood=Ind SubjAuxCount=1 VerbForm=Fin | ਗਲ | features...upos=NOUNlemma=ਗੱਲ Case=Acc Gender=Fem Number=Sing deprel=obj | UD_Punjabi-CS |